ਅਸੀਂ ਤਕਰੀਬਨ 5 ਸਾਲ ਪਹਿਲਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਪ੍ਰਚਾਰ-ਪ੍ਰਸਾਰ ਲਈ ‘ਸਿੱਖ ਗਾਰਡੀਅਨ’ ਮੈਗਜ਼ੀਨ ਸ਼ੁਰੂ ਕੀਤਾ ਸੀ, ਜੋ ਕਿ ਹਰ ਮਹੀਨੇ ਛਪਦਾ ਹੈ। ਹੁਣ ਅਸੀਂ ਇਹ ਵੈਬਸਾਇਟ ਸ਼ੁਰੂ ਕੀਤੀ ਹੈ, ਜਿਸ ਤੋਂ ਅੱਗੇ ਸਾਡਾ ਟੀਚਾ ਇੰਟਰਨੈੱਟ ਟੀ.ਵੀ ਚੈਨਲ ਸ਼ੁਰੂ ਕਰਨ ਦਾ ਵੀ ਹੈ। ਹੁਣ ਤਕ ਇਹ ਸਾਰੇ ਪ੍ਰਾਜੈਕਟ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹਦੇ ਆ ਰਹੇ ਹਨ। ਉਮੀਦ ਹੈ ਸਿੱਖ ਸੰਗਤਾਂ ਦਾ ਸਹਿਯੋਗ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗਾ। ਵੈੱਬਸਾਇਟ ਨੂੰ ਹੋਰ ਵਧੀਆ ਬਣਾਉਣ ਲਈ ਸਾਨੂੰ ਪਾਠਕਾਂ ਦੇ ਉਸਾਰੂ ਸੁਝਾਵਾਂ ਦੀ ਵੀ ਉਡੀਕ ਹੈ। ਸਿੱਖਾਂ ਨਾਲ ਸਬੰਧਤ ਕੋਈ ਵੀ ਖਬਰ/ਫੋਟੋ ਜਾਂ ਲੇਖ www.sikhguardian.net ਤੇ ਛਾਪਣ ਲਈ ਸਾਨੂੰ e-mail:sikhguardian@yahoo.com ਤੇ ਭੇਜਿਆ ਜਾ ਸਕਦਾ ਹੈ। -ਸੰਪਾਦਕ
Is sehajdharies should have right to vote in SGPC elections?
ਤਾਜ਼ਾ ਖਬਰਾਂ/ਲੇਖ
ਢੱਡਰੀਆਂ ਵਾਲੇ ਦੇ ਪਰਦੇ ਖੁੱਲ੍ਹਣੇ ਸ਼ੁਰੂ-ਡੇਰੇ ਵਿਚ ਇਕ ਲੜਕੀ ਦੀ ਖੁਦਕੁਸ਼ੀ ਦਾ ਮਾਮਲਾ ਗਰਮਾਇਆ
ਆਨੰਦ ਮੈਰਿਜ ਐਕਟ: ਸਿੱਖਾਂ ਦੀ ਵਿਲੱਖਣ ਪਛਾਣ ਮੁੜ ਬਹਾਲ ਕਰਨ ਲਈ ਸਵਿਧਾਨ ਦੀ ਧਾਰਾ 25 ਵਿਚ ਸੋਧ ਜ਼ਰੂਰੀ
ਅਕਾਲ ਤਖ਼ਤ ਦੀ ਆਜ਼ਾਦੀ ਦੀ ਲਹਿਰ ਚਲਾਉਣ ਦੀ ਲੋੜ – ਹਰਪਾਲ ਸਿੰਘ ਚੀਮਾ
ਜਦੋਂ ਪੰਥਕ ਆਗੂ ਸ: ਸਿਮਰਨਜੀਤ ਸਿੰਘ ਮਾਨ ਮੇਰੇ ਕੋਲ ਆਏ…
ਆਨੰਦ ਕਾਰਜ ਕਾਨੂੰਨ ਤੇ ਸਿੱਖ ਪਛਾਣ ਦਾ ਮਸਲਾ: ਮੌਜੂਦਾ ਹਾਲਤ ਤੇ ਹੱਲ – ਪਰਮਜੀਤ ਸਿੰਘ ਗਾਜ਼ੀ
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਤੇ ਰੋਕ ਲੱਗਣ ਤੋਂ ਬਾਅਦ……ਕੀ ਫੌਜਾਂ ਜਿਤੀਆਂ ਨੇ ਕਿ ਹਾਰੀਆਂ??
ਅੰਤਰਰਾਸ਼ਟਰੀ ਫਿਲਮ ‘ਸ਼ਹੀਦ’ ਨੂੰ ਨਿਊਯਾਰਕ ਵਿਚ ਪਹਿਲੀ ਸ੍ਕ੍ਰੀਨਿੰਗ ਦੇ ਦੌਰਾਨ ਭਰਵਾਂ ਹੁੰਗਾਰਾ
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਖਾਤਰ 21 ਨੌਜਵਾਨ ਆਪਣੇ ਆਪ ਨੂੰ ਫਾਂਸੀ ਲਗਾਉਣਗੇ?
ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਕੁੜੀਮਾਰ ਬੀਬੀ ਜਗੀਰ ਕੌਰ ਨੂੰ 5 ਸਾਲ ਦੀ ਕੈਦ-ਕਪੂਰਥਲਾ ਜੇਲ੍ਹ ਭੇਜਿਆ
31 ਮਾਰਚ ਨੂੰ ਹੋਣ ਵਾਲੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁੜ ਬਹਾਲ ਵੀ ਹੋ ਸਕਦੀ ਹੈ-ਸੁਪਰੀਮ ਕੋਰਟ
31 ਨੂੰ ਫਾਂਸੀ ਤੇ ਰੋਕ ਸਮੁੱਚੇ ਖਾਲਸਾ ਪੰਥ ਦੀ ਜਿੱਤ-ਭਾਈ ਬਲਵੰਤ ਸਿੰਘ ਰਾਜੋਆਣਾ
ਗੁਰਦਾਸਪੁਰ, 29 ਮਾਰਚ: ਗੁਰਦਾਸਪੁਰ ਵਿਚ ਸ਼ਿਵ ਸੈਨਾ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਪੁਤਲਾ ਫੂਕੇ ਜਾਣ ਦਾ ਵਿਰੋਧ ਕਰ ਰਹੇ ਸਿੱਖਾਂ ਤੇ ਪੰਜਾਬ ਪੁਲਿਸ ਵੱਲੋਂ ਫਾਇਰਿੰਗ ਕਰਨ ਨਾਲ ਜਸਪਾਲ ਸਿੰਘ ਨਾਂ ਦਾ ਇਕ ਸਿੱਖ ਨੌਜਵਾਨ ਸ਼ਹੀਦ ਹੋ ਗਿਆ ਤੇ ਇਕ ਹੋਰ ਜ਼ਖਮੀ ਹੋ ਗਿਆ ਹੈ। ਗੁਰਦਾਸਪੁਰ ਵਿਚ ਕਰਫਿਊ ਲਗਾ ਦਿਤਾ ਗਿਆ ਹੈ।
ਭਾਈ ਬਲਵੰਤ ਸਿੰਘ ਰਾਜੋਆਣਾ ਦੀ 31 ਨੂੰ ਹੋਣ ਵਾਲੀ ਫਾਂਸੀ ਉਪਰ ‘ਆਰਜ਼ੀ ਰੋਕ’ ਲੱਗਣ ਮਗਰੋਂ ਪੁਲਿਸ ਵੱਲੋਂ ਪੰਥਕ ਆਗੂਆਂ ਦੀਆਂ ਗ੍ਰਿਫਤਾਰੀਆਂ-ਜਥੇਦਾਰ ਨੇ ‘ਬਿਨਾਂ ਸ਼ਰਤ ਰਿਹਾਈ’ ਕਰਵਾਉਣ ਦਾ ਬਾਦਲ ਨੂੰ ਦਿਤਾ ‘ਆਦੇਸ਼’ ਭੁਲਾਇਆ!
next….page 2


